ਅਜਿਹੀ ਥਾਂ ਜੋ ਤੁਹਾਡੀ ਆਪਣੀ ਹੈ
ਤੁਹਾਡੇ ਨਜ਼ਦੀਕੀ ਗਰੁੱਪਾਂ ਦੇ ਸੰਪਰਕ ਵਿੱਚ ਰਹਿਣ ਲਈ ਸਧਾਰਨ ਗਰੁੱਪ ਅਤੇ ਕਮਿਊਨਿਟੀ ਮੈਸੇਜਿੰਗ।
ਤੁਹਾਡੇ ਨਜ਼ਦੀਕੀ ਗਰੁੱਪਾਂ ਦੇ ਸੰਪਰਕ ਵਿੱਚ ਰਹਿਣ ਲਈ ਸਧਾਰਨ ਗਰੁੱਪ ਅਤੇ ਕਮਿਊਨਿਟੀ ਮੈਸੇਜਿੰਗ।
ਆਪਣੇ ਨਜ਼ਦੀਕੀ ਲੋਕਾਂ ਨੂੰ ਆਪਣੇ ਕੋਲ ਲਿਆਓ। ਬ੍ਰਾਜ਼ੀਲ ਵਿੱਚ ਤੁਹਾਡੇ ਪਰਿਵਾਰ ਤੋਂ ਲੈ ਕੇ ਸਥਾਨਕ ਫੁਟਬਾਲ ਕਲੱਬ ਤੱਕ, ਸਾਰਿਆਂ ਨਾਲ ਇੱਕ ਗਰੁੱਪ ਬਣਾਓ।
ਭਾਈਚਾਰੇ ਤੁਹਾਨੂੰ ਤੁਹਾਡੇ ਸੰਬੰਧਿਤ ਗਰੁੱਪਾਂ ਨੂੰ ਇੱਕ ਥਾਂ 'ਤੇ ਸੰਗਠਿਤ ਕਰਨ ਅਤੇ ਉਨ੍ਹਾਂ ਵਿਚਕਾਰ ਆਸਾਨੀ ਨਾਲ ਸਵਿੱਚ ਕਰਨ ਦਿੰਦੇ ਹਨ।
ਘੋਸ਼ਣਾ ਗਰੁੱਪ ਦੁਆਰਾ ਇੱਕ ਵਾਰ ਵਿੱਚ ਸਾਰੀ ਕਮਿਊਨਿਟੀ ਦੇ ਮੈਂਬਰਾਂ ਤੱਕ ਪਹੁੰਚੋ।
ਛੋਟੇ ਜਾਂ ਵੱਡੇ ਗਰੁੱਪਾਂ ਦੇ ਨਾਲ ਕਿਸੇ ਵਿਸ਼ੇ 'ਤੇ ਗੱਲਬਾਤ ਨੂੰ ਕੇਂਦਰਿਤ ਰੱਖੋ!
ਭਾਈਵਾਲਾਂ ਨੂੰ ਹਟਾਓ
ਐਡਮਿਨ ਸਮੱਸਿਆ ਵਾਲੇ ਗਰੁੱਪਾਂ ਜਾਂ ਗਰੁੱਪ ਮੈਂਬਰਾਂ ਨੂੰ ਪੂਰੀ ਤਰ੍ਹਾਂ ਨਾਲ ਕਿਸੇ ਕਮਿਊਨਿਟੀ ਤੋਂ ਹਟਾ ਸਕਦੇ ਹਨ।
ਚੈਟਾਂ ਨੂੰ ਮਿਟਾਓ
ਕਮਿਊਨਿਟੀ ਅਤੇ ਗਰੁੱਪ ਐਡਮਿਨ ਗਰੁੱਪ ਦੇ ਸਾਰੇ ਮੈਂਬਰਾਂ ਲਈ ਅਢੁਕਵੀਆਂ ਚੈਟਾਂ ਜਾਂ ਮੀਡੀਆ ਨੂੰ ਮਿਟਾ ਸਕਦੇ ਹਨ।
ਹੋਰ ਜਾਣੋ
ਐਡਮਿਨਾਂ ਲਈ ਇਸ ਬਾਰੇ ਸਿੱਖਣ ਵਾਸਤੇ ਅਤਿਰਿਕਤ ਸਰੋਤ ਕਿ ਫੀਚਰਾਂ ਨੂੰ ਵਰਤਣ ਦਾ ਸਰਵੋਤਮ ਤਰੀਕਾ ਕੀ ਹੈ ਅਤੇ ਆਪਣੀ ਕਮਿਊਨਿਟੀ ਦਾ ਪ੍ਰਬੰਧਨ ਕਿਵੇਂ ਕਰਨਾ ਹੈ।